Saturday, June 20, 2009

ਮੈਨੂੰ ਦੁੱਖ ਚਾਹਿਦਾ ਹੈ

On May 12, 2009 this little piece of work was an inspiration from a quote

Purification through suffering leads one nearer to redemption.

-Navjinder




ਮੈਨੂੰ ਦੁੱਖ ਚਾਹਿਦਾ ਹੈ

ਦੁੱਖ - ਪਾਪਾਂ ਦੇ ਕਰਜ਼ ਉਤਾਰਨ
ਦੁੱਖ - ਕਰਮਾਂ ਦੇ ਵਜੂਦ ਨਿਬੇੜਨ
ਮੈਨੂੰ ਦੁੱਖ ਚਾਹਿਦਾ ਹੈ
ਦੁੱਖ - ਹਉਮੈਂ ਦਾ ਸ਼ੈਤਾਨ ਸਾੜਨ
ਦੁੱਖ - ਚੜ੍ਹੀ ਮੈਲ ਦਾ ਪਿਹਰਾਵਾ ਪਾੜਨ
ਮੈਨੂੰ ਦੁੱਖ ਚਾਹਿਦਾ ਹੈ
ਦੁੱਖ - ਭਾਣੇ ਦਾ ਨਸ਼ਾ ਚਾੜਨ
ਦੁੱਖ - ਮਨੁਖ ਦਾ ਵਿਸ਼ਵਾਸ ਜੋੜਨ

ਮੈਨੂੰ ਦੁੱਖ ਚਾਹਿਦਾ ਹੈ


mainu dukh Chahida hai
dukh - papaN de karz utaraN
dukh - karmaN de vjUd nibeRaN
mainu dukh Chahida hai
dukh - Hau.maiN da ShEtaN saRaN
dukh - chaRi mael da pehrava paRan
mainu dukh Chahida hai
dukh - BhaNey da nasha chaRan
dukh - manukh da vishvaas joRan
mainu dukh Chahida hai

2 comments:

Unknown said...

A superb work in Punjabi,,,,,
People are in need of 'dukh' cause jisne sukh nahi payeya oh sukh da maza nahi le sakda,
'te jehra ethe dukh bhogega oh hi sahi maine ch sukh da hakkdaar hovega'
Good Work and Great Philosophy,,,
Keep it up bro,

Navjinder said...

Thanks...Brother